Hello friends, hope all is well. Here I provide the collection of heart touching Punjabi Shayari, emotional Shayari in Punjabi, dil touch Punjabi Shayari, pretty Punjabi quotes in Punjabi, Beautiful Punjabi Quotes, best Punjabi Shayari,ਪੰਜਾਬੀ ਸ੍ਟੇਟਸ, attitude status in Punjabi languages, love Punjabi status in easy understandable Punjabi language.
ਮੇਰੀ ਚਾਹਤ ਨੇ ਓਸਨੂ ਖ੍ਸ਼ੀ ਦੇਤੀ ਬਦਲੇ ਵਿੱਚ ਓਸਨੇ ਮੈਨੂ ਖਾਮੋਸ਼ੀ ਦੇਤੀ ਰੱਬ ਕੋਲੋਂ ਦੁਆ ਮੰਗੀ ਮਰਨ ਦੀ ਪਰ ਉਸਨੇ ਤੜਪਣ ਲਈ ਜਿੰਦਗੀ ਦੇਤੀ !!
Meri chahat ne osnu kushi deti badle vich osne menu khamoshi deti rabb kolon tua mangi maran di par usne tadpan lai jindgi deti
ਕਲਮ ਤੋਂ ਦਿਲ ਦੀ ਅਵਾਜ ਲਿਖਦਾ ਹਾਂ,
ਗ਼ਮ-ਏ-ਜੁਦਾਈ ਦੇ ਅੰਦਾਜੇ ਬਯਾਨ ਲਿਖਦਾ ਹਾਂ
ਰੁਕਦੇ ਨਹੀਂ ਅਖਾਂ ਚ ਹਂਝੂ ਜਦੋਂ ਵੀ ਉਸਦੀ ਯਾਦ ਵਿੱਚ ਅਲਫਾਜ ਲਿਖਦਾ ਹਾਂ
Kalam ton dil di awaaz lekhda hann,
Kam-e-judai de andaje beyan lekhda hann,
Rukde nahin akhain ch hunju vi osdi yadd vich alfaz lekhda hann
Read Also: Attitude status in Punjabi
ਹਰ ਜਖ਼ਮ ਕਿਸੇ ਠੋਕਰ ਦੀ ਮੇਹਰਬਾਨੀ ਹੈ ,
ਮੇਰੀ ਜਿੰਦਗੀ ਬਸ ਇਕ ਕਹਾਨੀ ਹੈ,
ਮਿਟਾ ਦਿੰਦੇ ਸਨਮ ਦੇ ਦਰਦ ਨੂੰ ਇਸ ਸੀਨੇ ਤੋਂ …
ਪਰ ਇਹ ਦਰਦ ਹੀ ਆਖਰੀ ਨਿਸ਼ਾਨੀ ਹੈ
Hur jakham kese nokar di mehrbani hai,
meri jindgi bas ek kahani hai,
mitta dende sanam de darad nu ess sene ton…
par ek darad hi akhari nishani hai
ਜਰੂਰੀ ਨਹੀਂ ਜੀਨ ਲਈ ਸਹਾਰਾ ਹੋਵੇ ,
ਜਰੂਰੀ ਨਹੀਂ ਜਿਹਨੁ ਅਸੀਂ ਚਾਹਏ ਓਹ ਹਮਾਰਾ ਹੋਵੇ,
ਕੂਝ ਕਸ਼ਤੀਆਂ ਡੂਬ ਜਾਂਦੀਆਂ ਨੇ…
ਜਰੂਰੀ ਨਹੀਂ ਹਰ ਕਸ਼੍ਤੀ ਦਾ ਕਿਨਾਰਾ ਹੋਵੇ ....!
Jaruri nahin jeen lavi sahara hove,
Jaruri nahin jhnu assi chahiye oh humara hove,
Kuz kastain dub jandian ne…
Jaruri nahin har kashti da kinara hove….
ਮਨਯਾ ਕਿ ਅਜ ਕੱਲੇ ਰਹ ਗਏ,
ਜੁਦਾਈ ਦੇ ਹਂਜੂ ਅਖਾਂ ਚੋਂ ਬਹ ਗਏ,
ਰੋਂਦੇ ਹੋਏ ਨੂੰ ਕੋਣ ਚੁਪ ਕਰਵਾਉ…
ਜੇੜੇ ਚੁਪ ਕਰ੍ਵੋੰਦੇ ਸੀ ਓਹੀ ਰੋਣ ਨੂੰ ਕੈ ਗਏ !
Manya ki aaj kale rah gaye,
Judai de hunju akhan chon beh gaye,
Ronde hoye nu kon chup karvau…
Jehde chup karonde c oh iron nu ke gaye.
Read Also: Good thoughts in Punjabi
ਦਿਲ ਤੜਪਦਾ ਰਹਇਆ ਹੋਰ ਓਹ ਜਾਨ ਲਗੇ,
ਸਾਡੇ ਨਾਲ ਗੁਜਾਰੇ ਲਮਹੇ ਯਾਦ ਆਓਨ ਲਗੇ,
ਖਾਮੋਸ਼ ਨਜਰੀਂ ਦੇਖ੍ਯਾ ਜੋ ਉਸਨੇ ਮੁੜ ਕੇ ਯੂੰ …..ਪਿਜ੍ਯਿਆ ਪਲਕਾ ਨਾਲ ਅਸੀਂ ਭੀ ਹਸੰਨ ਲਗੇ !
Dil tadapda raheya hor oh jaan lage,
Sade gujare lamhe yaad on lage,
Khamoshi najri dekhya jo osne mudke jon…
Pijyain palkain naal assi vi hussan lage .
ਉਮਰ ਰਫ਼ਤਾਰ ਨਾਲ ਗੁਜਰ ਜਾਵੇ ਤਾਂ ਚੰਗਾ ਹੁੰਦਾ,
ਵਕਤ ਇਕ ਬਾਰ ਠ੍ਹੇਰ ਜਾਵੇ ਤਾਂ ਚੰਗਾ ਹੁੰਦਾ.....
ਮੇਰਾ ਦਿਲ ਭੀ ਤੇਰੇ ਕਦਮਾਂ ਵਿੱਚ ਬਿਖਰ ਗਯਾ ਹੈ,
ਟੁਟਕੇ ਤੂੰ ਇਸ ਨੂੰ ਜੋੜਕੇ ਜਾਂਦਾ ਤਾਂ ਚੰਗਾ ਹੁੰਦਾ....!
Umar rafter naal gujar jave tan change hunda,
Waqt ek bar dher jave tan change hunda…
Mera dil vi tere kadma vich bikhar gya hai,
Tutke tenu ess nu jodke janda tan chnga hunda.
ਇਕ ਦੋਰ ਸੀ ਜਦੋਂ ਮੇਰੇ ਭੀ ਆਵਦੇ ਹੁੰਦੇ ਸੀ,
ਫ਼ੇਰ ਇਸ਼ਕ ਹੋਯਾ ਤਾਂ ਅਸੀਂ ਭੀ ਭੀੜ ਵਿਚ ਕੱਲੇ ਰਹਨ ਲਗੇ !
Ek dor c jadon meri v avdye hunde c,
Fear ishq hoya tan assin vi veed vich kale rehan lage !
ਅਜ ਕਲਾਂ ਹਾਂ ਤਾਂ ਕਿ ਹੋਇਆ,ਕੋਈ ਸੀ ਮੇਰਾ ਭੀ ਕੁਝ ਵਕਤ ਪਹਲੇ....!
Aaj kalian haan tan ki hoya,koi c mera v kuz waqt phelan!
ਫਾਂਸਾਲਾ ਰਖ ਕਿ ਕਰ ਲਇਆ ਹਾਸਿਲ ਤੂਨੇ,
ਰਹੇਂਦੇ ਤਾਂ ਅੱਜ ਭੀ ਮੇਰੇ ਦਿਲ ਵਿੱਚ ਹੋੰ....!
Fansla raakh ki kar lea husil tune,
Ronde tan aaj vi mere dil vich ho!
Read Also: Best Punjabi Quotes in Short Lines
ਕਾਸ਼ ਮੇਰੀ ਕਮੀ ਨੇ ,ਤੇਨੂ ਵੀ ਉਦਾਸ ਕਿਤਾ ਹੁੰਦਾ,
ਸਾਰੀ ਜਿੰਦਗੀ ਉਦਾਸ ਰਹਨਾ ਹੈ,ਸੋਚਦਾ ਹਾਂ ਤਾਂ ਮੁਸਕਰਾ ਦਿੰਦਾ ਹਾਂ.....
Kash meri kami ne,
tenu vi udass kita tonda…
Sari jindgi udass rehna hai,
sochdan hann tan mubarkain dindan hain..
ਬਹੁਤ ਖੂਬਸੂਰਤ ਓਹ ਰਾਤਾਂ ਹੁੰਦੀਆਂ ਨੇ,ਜਦੋਂ ਤੇਰੇ ਨਾਲ ਦਿਲ ਦੀਆਂ ਗਲਾਂ ਹੁੰਦੀਆ ਨੇ...!
Bohat khubsurat oh ratainne,
Jadon tere naal dil deain galain hundain ne.
ਅਜ ਮੇਰੇ ਤੋਂ ਪੁਛਿਆ ਕਯਾਮਤ ਦਾ ਮਤਲਬ,
ਮੈਂ ਘਬਰਾਕੇ ਕੇਹਾ ਰੁੱਸ ਜਾਣਾ ਤੇਰਾ !
Aaj mere ton puchya kyamat da matlab,
Main kabrake keha russ jana tera !
Hope you enjoy the collection of Heart touching Punjabi Shayari, Dil touch Punjabi Shayari and emotional Punjabi Shayari . If you are really enjoying this article don’t forget to appreciate efforts in the comment box and also share on social media platforms. You will not be disappointed, for more information, come again on my blog.
This is Very very nice article. Everyone should read. Thanks for sharing. black male dog names & badass female dog names.
ReplyDelete