Good Thoughts in the Punjabi Language | Punjabi Quotes also written in English
Hello friends, hope all is well. Here I provide the collection of the best Punjabi quotes written in the English language, best Punjabi Shayari,ਪੰਜਾਬੀ ਸ੍ਟੇਟਸ, attitude status in Punjabi languages, love Punjabi status in easy understandable Punjabi language.
Also, Read Attitude Status in Punjabi
Hello friends, hope all is well. Here I provide the collection of the best Punjabi quotes written in the English language, best Punjabi Shayari,ਪੰਜਾਬੀ ਸ੍ਟੇਟਸ, attitude status in Punjabi languages, love Punjabi status in easy understandable Punjabi language.
ਆਪਣੀ ਅਕਾਤ ਨਾਲੋੰ ਮਹਿੰਗੀ ਖਰੀਦੀ ਚੀਜ਼ ਸਾਵ੍ਹੀ ਜਾ ਸਕਦੀ ਹੈ,ਵਰਤੀ ਨਹੀਂ...!
Apni takat naloin mehngi kharidi cheej sanvi ja sakdi hai,varti nahin
ਕਾਹਲ ਨਾ ਕਰੋ.....ਸਗੋਂ ਜਲਦੀ ਸ਼ੁਰੁ ਕਰੋ !
Kahal naa karo……sagon jaldi shuru karo
ਨੋਕਰ ਘੜੀ ਦੇਖ ਕੇ ਕੰਮ ਕਰਦਾ ਹੈ ਤੇ ਮਾਲਿਕ ਕੰਮ ਕਰਕੇ ਘੜੀ ਦੇਖਦਾ ਹੈ......!
Nokar gadi dekh ke kaam karda hai te malik kaam karke ghadi dekhda hai
Also, Read Attitude Status in Punjabi
ਜਿਨਾਂ ਉੱਤੇ ਜਿਮ੍ਮੇਦਾਰਿਆ ਦਾ ਬੋਝ ਹੁੰਦਾ ਹੈ,ਉਨ੍ਹਾਂ ਨੂੰ ਰੁਸਣ ਅਤੇ ਟੁੱਟਣ ਦਾ ਹੱਕ ਨਹੀਂ ਹੁੰਦਾ...!
Jenna utte jemedarian da boj hai,onna nu russan atte tutan da haak nahin hunda…
ਸਮਾਂ ਸਬਤੋਂ ਬੁਧਿਮਾਨ ਸਲਾਹਕਾਰ ਹੁੰਦਾ ਹੈ........!
Sama sabton budhimaan salahakar hunda hai…
ਕਿਸੇ ਨੂੰ ਕਦੇ ਦੁਖ ਨਾ ਦੇਵੋ......... ਕ੍ਯੂੰਕਿ ਦੀ ਗਈ ਚੀਜ ਹਜਾਰ ਗੁਣਾ ਹੋਕੇ ਵਾਪਿਸ ਮਿਲਦੀ ਹੈ....!
Kesse nu kade dukh na devo…..kauinki di gai cheej hajaar guna hoke vapis mildi hai….
ਕਿਸੇ ਨੇ ਕਿ ਖੂਬ ਕਿਹਾ ਆਕੜ ਤਾਂ ਸਬ ਚ ਹੁੰਦੀ ਹੈ ਪਰ ਝੁਕਦਾ ਓਹੀ ਹੁੰਦਾ ਹੈ ਜਿਸਨੂੰ ਰਿਸ਼੍ਤੈ ਦੀ ਫ਼ਿਕਰ ਹੁੰਦੀ ਹੈ.....!
Kesse ne ki khoob keha aakad tan saab ch hundi hai par chukda ohi hai jisnu rishtey di fikaar hundi hai…
ਇਕ Minute ਲਗਦਾ ਰਿਸ਼੍ਤੈਨ ਦਾ ਮਜ਼ਾਕ ਉਡੋੰਨ ਚ.....
ਪਰ ਪੂਰੀ ਜਿੰਦਗੀ ਲੱਗ ਜਾਂਦੀ ਹੈ ਇਕ ਰਿਸ਼ਤਾ ਨਿਬੋਨ ਚ...!
Ek minute lagda hai rishtain da majak odon ch…
Par puri jindagi lag jandi hai ek rishta nibon ch…
ਅਸਫ਼ਲ ਆਦਮੀ ਦਾ ਕੋਈ ਨਹੀਂ ਹੁੰਦਾ...
ਸਫ਼ਲ ਆਦਮੀ ਦੇ ਸਾਰੇ ਰਿਸ਼ਤੇਦਾਰ ਹੁੰਦੇ ਨੇ.....!
Asafal aadmi da koi nahin hunda…
Safal aadmi de sare rishteydar hunde ne…
ਜੀਵਨ ਵਿਚ ਸਾਰੀਆਂ ਤੋੰ ਜ੍ਯਾਦਾ ਦੁਖ ਦਿੰਦਾ ਹੈ ਬਿਤ੍ਯਾ ਹੋਯਾ ਸੁਖ.....!
Jewan vich sarain ton jayada dukh denda hai bitya hoya such…
ਸੁਪਨਾ ਖੁੱਲੀ ਅਖਾਂ ਨਾਲ ਵੇਖੋ ਨਹੀਂ ਤਾਂ ਸੁਪਨਾ ਸੁਪਨਾ ਹੀ ਰਹ ਜਾਂਦਾ ਹੈ......!
Supna khulli aakhain naal vekho nahin tan supna supna hi reh janda hai…
ਖੁਹਾਸ਼ਾ ਬੜੀਆਂ ਬੇਬਫ਼ਾ ਹੁੰਦੀਆ ਨੇ ਪੂਰੀ ਹੋਣ ਤੇ ਬਦਲ ਜਾਂਦੀਆਂ ਨੇ....!
Kohashan badian bebafa hundain ne puri hon te badal jandain ne…
ਪਤਾ ਨਹੀਂ ਕਯੁਂ ਲੋਕ ਰਿਸ਼ਤੇ ਛੜ ਜਾਂਦੇ ਨੇ ਆਪਣੀ ਜਿਦ ਨਹੀਂ.........!
Pata nahin kauin lok rishtey chad jande ne apni jid nahin…..!
ਵਿਸ਼ਵਾਸ ਹੀ ਓਹ ਚੀਜ਼ ਹੈ ਜੋ ਦਿਲ ਤੋਂ ਪੇਹ੍ਲਾਂ ਟੁਟਦਾ ਹੈ.............!
Visvas hi oh cheej hai jo dil ton pehlain tutda hai……..
ਜਿੰਦਗੀ ਦੀ ਹਕ਼ੀਕਤ ਸਿਰਫ਼ ਐਨੀ ਹੈ ਕਿ ਇਨਸਾਨ ਪਲ ਭਰ ਵਿੱਚ ਯਾਦ ਬਨ ਜਾਂਦਾ ਹੈ....!
Jindagi di hakikat enni hai ki ensaan pal var vich yaad baan janda hai…
ਖੇਲ ਤਾਸ਼ ਦਾ ਹੋਵੇ ਯਾ ਜਿੰਦਗੀ ਦਾ ,ਆਪਣਾ ਇਕ੍ਕਾ ਓਦੋਂ ਦਿਖਾਓ ਜਦੋਂ ਸਾਮਨੇ ਬਾਦਸ਼ਾਹ ਹੋਵੇ......!
Khel tash da hove yan jindgi da, apna ekka odon dikao jidon samne badshah hove…
ਪਸੰਦ ਆਇਆ ਤਾਂ ਦਿਲ ਵਿੱਚ ਨਹੀਂ ਤਾਂ ਦਿਮਾਗ ਵਿੱਚ ਵੀ ਨਹੀਂ.....!
Pasand ayea tain dil vich nain taan dimag vich vi nahin….
ਦਿਲ ਵਿੱਚ ਮੋਹੱਬਤ ਹੋਣਾ ਜਰੂਰੀ ਹੈ,
ਵਰਨਾ ਯਾਦ ਤਾਂ ਦੁਸ਼ਮਨ ਵੀ ਕਰਦੇ ਨੇ !
Dil vich mohabaat hona jaruri hai,
Varna yaad taan dusman vi karde ne..
ਗੁਮਾਨ ਨਾ ਕਰ ਆਪਣੇ ਦਿਮਾਗ ਤੇ ਮੇਰੇ ਦੋਸਤ,
ਜਿਨਾਂ ਤੇਰਾ ਦਿਮਾਗ ਹੈ ਓਨਾਂ ਮੇਰਾ ਦਿਮਾਗ ਖਰਾਬ ਰਹੰਦਾ ਹੈ .....!
Gumaan na kar apne dimaag te mere dosat,
Jinna tera dimaag hai onna mera dimaag khraab rhnda hai…
ਸਾਡੀ ਗੋਲੀ ਜਾਨ ਨਹੀਂ ਲੇੰਦੀ ,ਦੁਜਆਂ ਦੇ ਅੰਦਰ ਜਾਨਵਰ ਜਗਾ ਦੇਂਦੀ ਹੈ ....
Sadi goli jaan nahin lendi,dujeain de aandar janvar jaga dendi hai…
Hope you enjoy these Best and understandable Punjabi quotes in both Punjabi and English languages. If you are really enjoying this article don’t forget to appreciate efforts in the comment box. You will not be disappointed, for more information, come again to my blog.