Best Punjabi Quotes in Short Lines for Whatsapp and Facebook
Hello Friends, hope you all are fine. Here I provide the collection of the best Punjabi Quotes in short lines, best Punjabi quotes on life, best Punjabi Shayari for Whatsapp and Facebook. You also find on this site best Punjabi Quotes, Punjabi Shayari, Funny Punjabi Quotes, Girlish Quotes, Attitude Quotes, Sad Quotes and Motivational Quotes in Punjabi Languages.
ਬਦਾਮ ਖਾਨ ਨਾਲ ਅਕਲ ਨਹੀਂ ਆਉਂਦੀ,
ਧੱਕੇ ਖਾਨ ਨਾਲ ਆਉਂਦੀ ਹੈ.......!
Badam khan naal akal nahin aondi,
Thake khan naal aondi hai…
ਉੱਡਣ ਚ ਬੁਰਾਈ ਨਹੀਂ, ਤੁਸੀਂ ਭੀ ਉੱਡੋ,
ਪਰ ਓਨ੍ਨਾ ਉੱਡੋ ਜਿਥੋਂ ਜਮੀਨ ਸਾਫ਼ ਦਿਖੇ.....!
Uddan ch burai nahin,tusi ve uddo,
Par onna uddo jetthe zameen saaf dekhe……!
ਮਦਾਨ ਚ ਹਾਰਇਆ ਹੋਯਾ ਜਿਤ ਸਕਦਾ ਹੈ,
ਪਰ ਮਨ ਤੋੰ ਹਾਰਇਆ ਹੋਯਾ ਕਦੇ ਨਹੀਂ ਜਿਤ ਸਕਦਾ.......!
Madan ch haryaa hoya jeat sakda hai,
Par maan ton haryaa hoya kade nahin jeat sakda…..!
ਜਿਦੋਂ ਤੱਕ ਕਿਸੇ ਕੰਮ ਨੂੰ ਕਿਤਾ ਨਹੀਂ ਜਾਂਦਾ,
ਓਦੋਂ ਤੱਕ ਊਹ ਕੰਮ ਨਾਮੁਮਕਿਨ ਲਗਦਾ ਹੈ.......!
Jadon taak kesse kaam nu keta nahin janda,
Odon taak uh kaam namumkin lagda hai……..!
ਇੰਤਜਾਰ ਕਰਨ ਵਾਲੇ ਨੂੰ ਓਹੀ ਮਿਲਦਾ ਹੈ,
ਜੋਕਿ ਕੋਸ਼ਿਸ਼ ਕਰਨ ਵਾਲੇ ਛੱਡ ਦਿੰਦੇ ਨੇ........!
Intjar karan vale nu ohi milda hai,
Joki koshish karn vale chad dende ne…..!
ਮੁਸ਼ਕਿਲ ਵਕਤ ਵਿਚ ਸਮ੍ਝਦਾਰ ਰਾਹ ਖੋਜਦੇ ਨੇ,
ਅਤੇ ਕਾਯਰ ਬਹਾਨੇ ਲਬ੍ਦੇ ਨੇ.....!
Mushkil waqt vich samajdar haar khojde ne,
Ate kayer bhane labde ne…..!
ਕੂਝ ਲੋਕਾਂ ਕੋਲ Excuses ਹੁੰਦੇ ਨੇ,
ਅਤੇ ਕੂਝ ਲੋਕਾਂ ਕੋਲ Results.....!
Kuj lokain kol excuses hunde ne,
Ate kuj lokain kol results….!
ਬੁਰੇ ਸਮੇਂ ਵਿਚ ਕੂਝ ਲੋਗ ਖ਼ੁਦ ਟੁਟਦੇ ਨੇ,
ਕੂਝ ਲੋਕ Records ਤੋੜਦੇ ਨੇ.........!
Bure same vich kuj lok khud tutde ne,
Kuj lok records todde ne……..!
ਮੇਹਨਤ ਐਨੀ ਚੁੱਪੀ ਨਾਲ ਕਰੋ,ਕਿ ਕਾਮਯਾਬੀ ਸ਼ੋਰ ਮਚਾ ਦੇਵੇ....!
Mehnaat eni chupppi naal karo, ki kaamyabi shor macha deve….!
Struggle ਵਿੱਚ ਆਦਮੀ ਕੱਲਾ ਹੁੰਦਾ ਹੈ,
ਕਾਮਯਾਬੀ ਵਿੱਚ ਦੁਨੀਆਂ ਤੋਹਾਡੇ ਨਾਲ....!
Struggle vich aadmi kalla hunda hai,
Kaamyab vich dunia tohade naal…..!
ਜਿਨਾਂ ਲੋਕਾਂ ਉਤੇ ਲੋਕ ਹਸਦੇ ਨੇ,
ਓਹੀ ਲੋਕ ਇਤਿਹਾਸ ਰਚਦੇ ਨੇ ......!
Jinna lokain utte lok husde ne,
Ohi lok itihass rachde ne……!
ਜਦੋਂ ਲੋਹੇ ਦਾ ਕੰਮ ਕਰਕੇ ਕੋਈ ਟਾਟਾ,ਜੁਤੇ ਦਾ ਕੰਮ ਕਰਕੇ ਕੋਈ ਬਾਟਾ ਬਨ ਸਕਦਾ,
ਤਾਂ ਤੁਸੀਂ ਕਯੁਂ NITHALLE ਬੈਠੇਓਂ ......!
Jadon lohe da kaam karke koi Tata,jote da kaam karke koi Bata Ban Sakda,
Tan tusi kaun NITHALLE betheon….!
ਅਗਰ ਤੋਹਾਡੇ ਨਾਲ ਚਮਤਕਾਰ ਨਹੀਂ ਹੋ ਸਕਦਾ,
ਤਾਂ ਖ਼ੁਦ ਇੱਕ ਚਮਤਕਾਰ ਬਨ ਜੋ.....!
Agar tohade naal chamtkar nahin ho sakda,
Tan khud ek chamtkar ban jovo….!
ਜਿਨਾਂ ਨੂੰ ਆਪਣੇ ਕੰਮ ਤੇ ਭਰੋਸਾ ਹੁੰਦਾ ਹੈ ਓਹ JOB ਕਰਦੇ ਨੇ,
ਅਤੇ ਜਿਨਾਂ ਨੂੰ ਆਪਣੇ ਆਪ ਤੇ ਭਰੋਸਾ ਹੁੰਦਾ ਹੈ ਓਹ BUSSINESS ਕਰਦੇ ਨੇ....!
Jinna nun aapne kaam te varosa hunda hai oh JOB karde ne,
Ate jinna nu aapne aap te vrossa hunda hai oh BUSSINESS karde ne…..!
ਰੱਬ ਦੇ ਭਰੋਸੇ ਨਾ ਬੇਠੋ,ਕਿ ਪਤਾ ਓਹ ਤੁਹਾਡੇ ਭਰੋਸੇ ਬੈਠਾ ਹੋਵੇ........!
Raab de varose na betho,ki pata oh tohade varose betha hove…..!
Hope you enjoy this Best and understandable Punjabi quotes both Punjabi and English languages. If you are really enjoying this article don’t forget to appreciate efforts in the comment box. You will not be disappointed, for more information, come again on my blog.